ਬੇੜੀ ਸੰਗ ਲੋਹਾ ਭੀ ਤਰ ਜਾਂਦਾ ਹੈ

- (ਚੰਗਿਆਂ ਦੀ ਸੰਗਤ ਨਾਲ ਮਾੜੇ ਭੀ ਤਰ ਜਾਂਦੇ ਹਨ)

ਚੰਗਿਆਂ ਦੀ ਸੰਗਤ ਕੀਤਾ ਕਰੋ। ਬੇੜੀ ਸੰਗ ਲੋਹਾ ਭੀ ਤਰ ਜਾਂਦਾ ਹੈ ।

ਸ਼ੇਅਰ ਕਰੋ

📝 ਸੋਧ ਲਈ ਭੇਜੋ