ਬੀ ਪਾਈਏ ਚੁਣਕੇ, ਪਾਣੀ ਪਾਈਏ ਪੁਣਕੇ

- (ਸਾਫ ਸੁਥਰੀ ਤੇ ਚੋਣਵੀਂ ਚੀਜ ਲੈਣੀ ਚਾਹੀਦੀ ਹੈ)

ਚੰਗੇ ਬੀਜਾਂ ਦੀ ਜੇ ਕਿਸਾਨਾਂ ਨੂੰ ਸਮਝ ਆ ਜਾਏ ਤਾਂ ਮਾਲਾ ਮਾਲ ਹੋ ਜਾਣ । ਸਿਆਣੇ ਆਖਦੇ ਹਨ 'ਬੀ ਪਾਈਏ ਚੁਣਕੇ, ਪਾਣੀ ਪਾਈਏ ਪੁਣਕੇ”।

ਸ਼ੇਅਰ ਕਰੋ

📝 ਸੋਧ ਲਈ ਭੇਜੋ