ਬੀਜਿਆ ਨਾ ਵਾਹਿਆ, ਘੜਮ ਪੱਲਾ ਡਾਹਿਆ

- (ਬਿਨਾਂ ਮਿਹਨਤ ਕੀਤਿਆਂ ਧੱਕੋ ਜੋਰੀ ਕਿਸੇ ਬਣੀ ਬਣਾਈ ਚੀਜ਼ ਉੱਤੇ ਕਬਜ਼ਾ ਕਰ ਲੈਣਾ)

ਗੁਲਾਬੋ ਨੇ ਤਾਂ ਗਜ਼ਬ ਦੀ ਹਿੰਮਤ ਕੀਤੀ, ਮਕਾਨ ਤਾਂ ਇਸ ਦੇ ਭਰਾ ਨੇ ਬਣਾਇਆ ਪਰ ਬਿਨਾਂ ਪੁੱਛੇ ਉਸਨੇ ਆਪਣਾ ਸਾਮਾਨ ਅੰਦਰ ਪਾ ਜੰਦਰਾ ਮਾਰ ਲਿਆ। ਅਖੇ 'ਬੀਜਿਆ ਨਾ ਵਾਹਿਆ ਘੜਮ ਪੱਲਾ ਡਾਹਿਆ।'

ਸ਼ੇਅਰ ਕਰੋ

📝 ਸੋਧ ਲਈ ਭੇਜੋ