ਬੀਜਿਆ ਸੀ ਫੁੱਲ ਉੱਗ ਪਏ ਕੰਡੇ

- (ਕੰਮ ਤਾਂ ਸੁੱਖ ਲਈ ਕੀਤਾ ਜਾਵੇ ਪਰ ਪ੍ਰਾਪਤ ਦੁੱਖ ਹੋਵੇ)

ਦੁੱਖ ਦੀ ਆਸ ਲਈ ਨਹੀਂ ਸੀ ਕੰਮ ਕੀਤਾ, ਪਰ ਕੀ ਕਰਦਾ। ‘ਬੀਜਿਆ ਸੀ ਫੁੱਲ ਪਰ ਉੱਗ ਪਏ ਕੰਡੇ। ਖੇਡ ਉਲਟੀ ਪਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ