ਭਾਗ ਤੇ ਭੂਤਨਾ ਵੇਖਕੇ ਨਹੀਂ ਲਗਦੇ

- (ਕਿਸੇ ਅਯੋਗ ਪੁਰਸ਼ ਨੂੰ ਭਾਗੀ ਵੇਖ ਵਰਤਦੇ ਹਨ । ਜਾਂ ਦੁਖ ਸੁਖ ਬਿਨਾਂ ਕਾਰਨ ਵੀ ਆ ਮਿਲਦੇ ਹਨ)

ਮੈਂ ਤਾਂ ਮੰਨ ਗਿਆ ਹਾਂ ਕਿ 'ਭਾਗ ਵੇਖ ਕੇ ਨਹੀਂ ਲਗਦੇ' ਕੌਣ ਕਹਿ ਸਕਦਾ ਸੀ ਕਿ ਏਨੇ ਨੀਚ ਚਵਲ ਦੇ ਘਰ ਲਛਮੀ ਪ੍ਰਵੇਸ਼ ਕਰੇਗੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ