ਭਾਵੇਂ ਇਸ ਕੰਨੋ ਸੁਣ, ਭਾਵੇਂ ਉਸ ਕੰਨੋਂ

- (ਜਦ ਕੋਈ ਗੱਲ ਜ਼ਰੂਰ ਹੀ ਕਿਸੇ ਨੂੰ ਸੁਣਾਉਣੀ ਪਵੇ)

ਵੀਣੀ ! ਭਾਵੇਂ ਇਸ ਕੰਨੋਂ ਸੁਣ ਭਾਵੇਂ ਉਸ ਕੰਨੋਂ, ਪਰ ਮੈਂ ਗੱਲ ਆਖ ਕੇ ਹੀ ਰਹਾਂਗਾ । ਤੇਰੇ ਪਿਆਰ ਨੇ ਮੈਨੂੰ ਜਿੱਥੇ ਲੈ ਜਾ ਸਿਟਿਆ ਹੈ, ਉਥੋਂ ਦੋ ਹੀ ਚੀਜ਼ਾਂ ਮੈਨੂੰ ਬਚਾ ਸਕਦੀਆਂ ਹਨ ।

ਸ਼ੇਅਰ ਕਰੋ

📝 ਸੋਧ ਲਈ ਭੇਜੋ