ਭਾਵੇਂ ਮੁੰਡਾ ਨਹੀਂ ਜੰਮਿਆ, ਪਰ ਜਾਨ ਖਲਾਸੀ ਤਾਂ ਹੋਈ

- (ਜਦ ਕੋਈ ਕਿਸੇ ਕੰਮ ਤੋਂ ਹੱਫ ਜਾਵੇ ਤੇ ਥੋੜਾ ਹਰਜ ਕਰਕੇ ਛੁਟਕਾਰਾ ਪਾ ਲਵੇ)

ਚੰਗਾ ਹੋਇਆ, ਨੌਕਰੀ ਹੀ ਛੁੱਟੀ, ਜਾਨ ਤਾਂ ਬਚ ਗਈ। ਅਖੇ ‘ਭਾਵੇਂ ਮੁੰਡਾ ਨਹੀਂ ਜੰਮਿਆ, ਪਰ ਜਾਨ ਖਲਾਸੀ ਤਾਂ ਹੋਈ' ਥੋੜੇ ਵਿੱਚ ਗੁਜ਼ਾਰਾ ਕਰ ਲਵਾਂਗੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ