ਭੈੜੇ ਨੂੰ ਭੈੜਾ ਸੌ ਕੋਹ ਵਲਾ ਮਾਰ ਮਿਲ ਪੈਂਦਾ ਏ

- (ਆਪੋ ਆਪਣੇ ਸੁਭਾ ਵਾਲੇ ਇਕੱਠੇ ਹੋ ਬਹਿੰਦੇ ਨੇ)

ਇਹ ਕਿਹੜੀ ਵੱਡੀ ਗੱਲ ਜੇ। ਹਰ ਕੋਈ ਆਪਣੇ ਵਰਗਾ ਹੀ ਸਾਥ ਢੂੰਡਦਾ ਹੈ। 'ਭੈੜੇ ਨੂੰ ਭੈੜਾ ਸੌ ਕੋਹ ਵਲਾ ਮਾਰ ਮਿਲ ਪੈਂਦਾ ਏ।'

ਸ਼ੇਅਰ ਕਰੋ

📝 ਸੋਧ ਲਈ ਭੇਜੋ