ਭੈੜਿਆਂ ਦੇ ਫਿਰਕੇ, ਸੌਣ ਸਵੇਲੇ, ਜਾਗਣ ਚਿਰਕੇ

- (ਜਦ ਕੋਈ ਪੁੱਠੀ ਜਾਂ ਕੁਚੱਜੀ ਗੱਲ ਕਰੇ)

ਰਿੰਕੂ ਵਿਹਲੀਆਂ ਖਾ ਕੇ ਸੌਂਦਾ ਰਹਿੰਦਾ ਹੈ। ਅਖੇ ਭੈੜਿਆਂ ਦੇ ਫਿਰਕੇ, ਸੌਣ ਸਵੇਲੇ, ਜਾਗਣ ਚਿਰਕੇ।' ਕੋਈ ਕੰਮ ਆਵੇ ਤਾਂ ਕਰੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ