ਭੇਡ ਦੀ ਛੜ ਗੋਡੇ ਤਾਈਂ

- (ਨਿਤਾਣਾ ਪੁਰਸ਼ ਕਿਸੇ ਦਾ ਕੀ ਵਿਗਾੜ ਸਕਦਾ ਹੈ)

ਉਹਨਾਂ ਨਿਹੱਥਿਆਂ ਨੂੰ ਹੱਲਾ-ਸ਼ੇਰੀ ਕਰਨ ਨਾਲ ਵੀ ਕਿਹੜਾ ਮੋਰਚਾ ਸਰ ਹੋਣਾ ਸੀ ? ‘ਭੇੜ ਦੀ ਛੜ ਗੋਡੇ ਤਾਈਂ।' ਉਨ੍ਹਾਂ ਕੋਈ ਪਹਾੜ ਡੇਗ਼ ਦੇਣਾ ਸੀ ?

ਸ਼ੇਅਰ ਕਰੋ

📝 ਸੋਧ ਲਈ ਭੇਜੋ