ਭੇਡਾਂ ਨੂੰ ਸਿੰਗ ਕਦੋਂ ਜੰਮੇ

- (ਕੋਈ ਅਵੱਲੀ ਜਾਂ ਅਨਹੋਣੀ ਗੱਲ ਕਰਨੀ)

ਤਾਂ ਪੜ੍ਹ ਚੂਚਕ ਰੋਸ ਬੁਲੈਂਦਾ ਜਾਂ ਉਸ ਈਝ ਸੁਣਾਯਾ।
ਭੇਡਾਂ ਸਿੰਗ ਕਦੋਕੇ ਜੰਮੇ ? ਤੂੰ ਨੂਰ ਭੇਜ ਚਲਾਯਾ ।

ਸ਼ੇਅਰ ਕਰੋ

📝 ਸੋਧ ਲਈ ਭੇਜੋ