ਭੁੱਖੇ ਪਏ ਮਰਾਂਗੇ ਤੇ ਮੌਜਾਂ ਪਏ ਕਰਾਂਗੇ

- (ਦੁਖੀ ਹੁੰਦਾ ਹੋਇਆ ਵੀ ਜਦ ਕੋਈ ਆਪਣੇ ਆਪ ਨੂੰ ਸੁਖੀ ਦੱਸੇ)

ਉਸ ਦੀਆਂ ਗੱਲਾਂ ਤਾਂ ਮਾਨੋ ਇਸ ਤਰ੍ਹਾਂ ਹਨ ਕਿ ਉਸ ਨੂੰ ਕਿਸੇ ਚੀਜ਼ ਦੀ ਲੋੜ ਹੀ ਨਹੀਂ ਪਰ ਅਸਲ ਗੱਲ ਉਲਟੀ ਹੈ। ਅਸਲ ਗੱਲ ਇਹ ਹੈ ਕਿ ਉਹ ਅਪਣਾ ਸੁਭਾ ਹੀ ਇਸ ਤਰ੍ਹਾਂ ਬਣਾ ਬੈਠਾ ਹੈ ਕਿ ਭੁੱਖੇ ਪਏ ਮਰਾਂਗੇ ਤੇ ਮੌਜਾਂ ਪਏ ਕਰਾਂਗੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ