ਬਿੱਲੀ ਨੂੰ ਲਾਹਣ ਗਏ ਸ਼ੇਰਾਂ ਨੂੰ ਗਲ ਪਾ ਆਏ

- (ਜਦ ਛੋਟੀ ਬਿਪਤਾ ਵਿੱਚੋਂ ਨਿਕਲਣ ਦਾ ਜਤਨ ਕਰਦਿਆਂ ਵਡੇਰੀ ਬਿਪਤਾ ਗਲ ਪੈ ਜਾਵੇ)

ਘਰੋਂ ਤਾਂ ਇਹ ਫ਼ੈਸਲਾ ਕਰਕੇ ਤੁਰਿਆ ਸਾਂ ਕਿ ਇਹ ਸਿਆਪਾ ਗਲੋਂ ਲਾਹ ਦੇਣਾ ਹੈ, ਪਰ ਉਲਟਾ ਹੋਰ ਪੁਆੜੇ ਸਹੇੜ ਲਿਆਇਆ। ਮੇਰੇ ਨਾਲ ਤਾਂ ਉਹ ਗੱਲ ਬਣੀ ਅਖੇ ‘ਬਿੱਲੀ ਲਾਹੁਣ ਗਏ, ਸ਼ੇਰਾਂ ਨੂੰ ਗਲ ਪਾ ਆਏ'।

ਸ਼ੇਅਰ ਕਰੋ

📝 ਸੋਧ ਲਈ ਭੇਜੋ