ਬਿੱਲੀ ਸ਼ੀਂਹ ਪੜ੍ਹਾਇਆ, ਸ਼ੀਂਹ ਬਿੱਲੀ ਨੂੰ ਖਾਉਣ ਆਇਆ

- (ਆਪਣੇ ਉਸਤਾਦ ਜਾਂ ਵਡੇਰੇ ਨੂੰ ਹੀ ਜਦ ਕੋਈ ਧੋਖਾ ਦੇਵੇ)

ਮੇਰੀਆਂ ਸਿਖਾਈਆਂ ਮੇਰੇ ਹੀ ਪੇਸ਼ ? ਅਖੇ 'ਬਿੱਲੀ ਸੀਂਹ ਪੜ੍ਹਾਇਆ, ਸ਼ੀਂਹ ਬਿੱਲੀ ਨੂੰ ਖਾਉਣ ਆਇਆ' ?

ਸ਼ੇਅਰ ਕਰੋ

📝 ਸੋਧ ਲਈ ਭੇਜੋ