ਬੂਹੇ ਆਈ ਜੰਞ ਤਾਂ ਵਿੰਨ੍ਹੋ ਕੁੜੀ ਦੇ ਕੰਨ

- (ਪਹਿਲਾਂ ਕਿਸੇ ਕੰਮ ਦੀ ਤਿਆਰੀ ਨਾ ਕਰਨੀ ਤੇ ਐਨ ਲੋੜ ਵੇਲੇ ਅਸਫਲ ਹੱਥ ਪੈਰ ਮਾਰਨੇ)

ਤੁਹਾਨੂੰ ਪਹਿਲਾਂ ਨਹੀਂ ਸੀ ਦੱਸੀਦਾ ਕਿ ਫ਼ਲਾਣੀ ਚੀਜ਼ ਤਿਆਰ ਕਰ ਰੱਖਣੀ । ਇਸ ਵੇਲੇ ਕਿਹੜਾ ਖੂਹ ਪੁਟਾਂ ? ਅਖੇ 'ਬੂਹੇ ਆਈ ਜੰਞ ਤੇ ਵਿੰਨ੍ਹੋ, ਕੁੜੀ ਦੇ ਕੰਨ' ।

ਸ਼ੇਅਰ ਕਰੋ

📝 ਸੋਧ ਲਈ ਭੇਜੋ