ਬੂਟਾ ਲਗਾ ਵੇਲਾਂ ਹਰੀਆਂ

- (ਪੁੱਤ ਜੰਮਣ ਦੀ ਖੁਸ਼ੀ ਸਮੇਂ ਮਿਰਾਸੀ ਇਹ ਅਖਾਣ ਵਰਤਦੇ ਹਨ)

ਮਿਰਾਸੀ ਵੇਲ ! ਵੇਲ! ਨੱਥੂ ਸ਼ਾਹ ਦੇ ਘਰ ਦੀ ਵੇਲ । 'ਬੂਟਾ ਲਗਾ ਵੇਲਾਂ ਹਰੀਆਂ । ਮੌਲਾ ਖ਼ੁਸ਼ੀ ਰੱਖੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ