ਬੁੱਢੀ ਕੰਜਰੀ, ਤੇਲ ਦਾ ਉਜਾੜਾ

- (ਜਦ ਕਿਸੇ ਦਾ ਸਮਾਂ ਬਾਂਕਾ ਬਨਣ ਦਾ ਨਾਂ ਰਹੇ, ਪਰ ਉਹ ਸਗੋਂ ਵਧੀਕ ਸ਼ੌਕੀਨੀਆਂ ਕਰਨ ਦੀ ਚਾਹ ਰਖੇ)

ਖਜ਼ਾਨੀ 60 ਸਾਲਾਂ ਦੀ ਹੋਣ ਲੱਗੀ ਏ ਪਰ ਨਖਰਾ ਜਵਾਨ ਕੁੜੀਆਂ ਵਾਲਾ ਕਰਦੀ ਏ। ਬੁੱਢੀ ਕੰਜਰੀ ਤੇਲ ਦਾ ਉਜਾੜਾ' ਬੁੱਢੇ ਵਾਰੇ ਪਤਾ ਨਹੀਂ ਬੰਦਿਆਂ ਨੂੰ ਹਵਸ ਕਿਉਂ ਬਹੁਤੀ ਜਾਗ ਪੈਂਦੀ ਹੈ ?

ਸ਼ੇਅਰ ਕਰੋ

📝 ਸੋਧ ਲਈ ਭੇਜੋ