ਬੁੱਢੀ ਮੱਝ, ਪੁਰਾਣਾ ਗੱਡਾ, ਮੁੜ ਘਿੜ ਖਾਏ ਮਾਲਕ ਦਾ ਹੱਡਾ

- (ਮਾੜਾ ਢੱਗਾ ਤੇ ਪੁਰਾਣਾ ਗੱਡਾ ਸਦਾ ਹੀ ਮਾਲਕ ਨੂੰ ਦੁੱਖ ਦੇਂਦੇ ਹਨ)

ਵਿਚਾਰਾ ਕੰਮ ਕਾਜ ਜੋਗਾ ਨਹੀਂ ਰਿਹਾ। ਪੁੱਤਰ ਵੀ ਬੁੱਢੇ ਤੋਂ ਬੜੇ ਆਤਰ ਹਨ । ਸੱਚ ਹੈ ‘ਬੁੱਢੀ ਮੱਝ, ਪੁਰਾਣਾ ਗੱਡਾ, ਮੁੜ ਖਾਏ ਮਾਲਕ ਦਾ ਹੱਡਾ'।

ਸ਼ੇਅਰ ਕਰੋ

📝 ਸੋਧ ਲਈ ਭੇਜੋ