ਬੁਰਾ ਜੰਗਲ ਦਾ ਵਾਸਾ, ਬੁਰਾ ਮੂਰਖ ਦਾ ਹਾਸਾ

- (ਜੰਗਲ ਦਾ ਵਾਸਾ ਤੇ ਮੂਰਖ ਦਾ ਹਾਸਾ ਦੁਖਦਾਈ ਹੁੰਦਾ ਹੈ)

ਸਾਰਿਆਂ ਦੇ ਸਾਹਮਣੇ ਮੈਨੂੰ ਉਸ ਨੇ ਠਿੱਠ ਕੀਤਾ ਕਿ ਮੈਨੂੰ ਰੋਣਾ ਪਿਆ ਆਵੇ । ਸੱਚ ਹੈ 'ਬੁਰਾ ਜੰਗਲ ਦਾ ਵਾਸਾ, ਬੁਰਾ ਮੂਰਖ ਦਾ ਹਾਸਾ'।

ਸ਼ੇਅਰ ਕਰੋ

📝 ਸੋਧ ਲਈ ਭੇਜੋ