ਬੁਰਾ ਕੁੱਤਾ ਖਸਮੇ ਗਾਲ੍ਹ

- (ਮਾੜਾ ਬੰਦਾ ਸਾਰਿਆਂ ਨੂੰ ਬਦਨਾਮ ਕਰਦਾ ਹੈ)

ਪੁੱਤਰਾ ਇਹ ਕੰਮ ਬੜਾ ਮਾੜਾ ਹੈ। 'ਬੁਰਾ ਕੁੱਤਾ ਖਸਮੇ ਗਾਲ੍ਹ' ਲੋਕੀਂ ਮੈਨੂੰ ਵੀ ਮਾੜਾ ਆਖਣਗੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ