ਚੰਮ ਚਮਾਰਾਂ ਦੇ ਮੱਥੇ

- (ਜਦ ਮਾੜੀ ਚੀਜ਼ ਦੇਣ ਵਾਲੇ ਨੂੰ ਮੁੜ ਸੌਂਪੀ ਜਾਵੇ ਭਾਵ ਭੈੜੇ ਨਾਲ ਭੈੜਾ ਵਰਤਣਾ)

ਅਸਾਂ ਵੀ ਚੰਮ ਚਮਾਰਾਂ ਦੇ ਮੱਥੇ ਮੜ੍ਹਿਆ । ਜਿਹੋ ਜਿਹਾ ਸਲੂਕ ਉਨ੍ਹਾਂ ਸਾਡੇ ਨਾਲ ਕੀਤਾ, ਉਹੋ ਜਿਹਾ ਵੇਲਾ ਪੈਣ ਤੇ ਅਸਾਂ ਉਨ੍ਹਾਂ ਨਾਲ ਕਰ ਵਿਖਾਇਆ ।

ਸ਼ੇਅਰ ਕਰੋ

📝 ਸੋਧ ਲਈ ਭੇਜੋ