ਚੌਲ ਛੜਦਿਆਂ ਹੀ ਚਿੱਟੇ ਹੁੰਦੇ ਨੇ

- (ਦੁੱਖ ਤੇ ਤਕਲੀਫਾਂ ਉਠਾ ਕੇ ਫਲ ਮਿਲਦਾ ਹੈ)

ਘਾਬਰਨ ਦੀ ਕੋਈ ਗੱਲ ਨਹੀਂ । ਦੁੱਖਾਂ ਦਾ ਟਾਕਰਾ ਕਰਨ ਨਾਲ ਹੀ ਅਕਲ ਸਾਫ ਤੇ ਤ੍ਰਿੱਖੀ ਹੁੰਦੀ ਹੈ। 'ਚੌਲ ਛੜਦਿਆਂ ਹੀ ਚਿੱਟੇ ਹੁੰਦੇ ਨੇ।'

ਸ਼ੇਅਰ ਕਰੋ

📝 ਸੋਧ ਲਈ ਭੇਜੋ