ਚੋਆ ਚੰਦਨ ਪਰਹਰੈ ਖਰ ਖੇਹ ਪਲੱਟੇ

- (ਮਾੜਾ ਆਦਮੀ ਭੈੜੇ ਕੰਮ ਤੋਂ ਕਦਾਚਿਤ ਨਹੀਂ ਹਟਦਾ)

ਚੋਆ ਚੰਦਨ ਪਰਹਰੈ ਖਰ ਖੇਹ ਪਲੱਟੈ ।
ਤਿਉਂ ਨਿੰਦਕ ਪਰ ਨਿੰਦਿਆ ਹਠਿ ਮੂਲ ਨ ਹੱਟੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ