ਚੂਹੜਿਓਂ ਮੁਸੱਲੀ ਕੀਤਾ, ਆਕੜ ਉਹਦੀ ਉਹਾ

- (ਨੀਵੇਂ ਪੁਰਸ਼ ਦੀ ਆਕੜ ਨਹੀਂ ਜਾਂਦੀ, ਭਾਵੇਂ ਕਿੰਨਾ ਹੋਰ ਨੀਵਾਂ ਹੋ ਜਾਵੇ)

ਨਹੀਂ ਜਾਂਦੀ ਆਕੜ ਇਨ੍ਹਾਂ ਕਮੀਨਾ ਦੀ ਭਾਵੇਂ ਕਿੰਨੇ ਵੀ ਨਿਘਰ ਜਾਣ। ਚੂਹੜਿਓ ਰੱਬ ਮੁਸੱਲੀ ਕੀਤਾ, ਆਕੜ ਓਹਦੀ ਓਹਾ। ਇਨ੍ਹਾਂ ਨਾਲ ਮੱਥਾ ਲਾਣਾ ਸਾਊਆਂ ਦਾ ਕੰਮ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ