ਚੋਰ ਦੀ ਮਾਂ ਕਦ ਤਕ ਖ਼ੈਰ ਮਨਾਊ

- (ਭੈੜਾ ਆਦਮੀ ਕਦ ਤਾਈਂ ਆਪਣੀਆਂ ਕਰਤੂਤਾਂ ਦੀ ਸਜ਼ਾ ਤੋਂ ਬਚਿਆ ਰਹੇਗਾ)

ਕਦੋਂ ਤੀਕ ਤੂੰ ਆਪਣੀਆਂ ਕਰਤੂਤਾਂ ਨੂੰ ਛੁਪਾਈ ਰੱਖੇਂਗਾ ? ਚੋਰ ਦੀ ਮਾਂ ਕਦ ਤੱਕ ਖੈਰ ਮਨਾਊ ? ਕਦੀ ਤਾਂ ਚੋਰ ਪਕੜਿਆ ਜਾਊ।

ਸ਼ੇਅਰ ਕਰੋ

📝 ਸੋਧ ਲਈ ਭੇਜੋ