ਚੋਰਾਂ ਦੇ ਕੱਪੜੇ ਡਾਂਗਾਂ ਦੇ ਗਜ਼

- (ਮੁਫਤ ਦਾ ਮਾਲ ਸਾਰਿਆਂ ਨੂੰ ਚੰਗਾ ਲਗਦਾ ਹੈ)

ਕੁਝ ਤਾਂ ਉਸਨੇ ਆਪ ਹੀ ਚੋਰਾਂ ਦੇ ਕੱਪੜੇ ਡਾਂਗਾਂ ਦੇ ਗਜ਼ ਵਾਂਗ ਪਿਉ ਦੀ ਕਮਾਈ ਨੂੰ ਗੁਆਣਾ ਸ਼ੁਰੂ ਕਰ ਦਿੱਤਾ ਸੀ ਤੇ ਰਹਿੰਦੀ ਖੂੰਹਦੀ ਕਸਰ ਪੁਰਾਣੇ ਮੁਨੀਮ ਹੁਰੀ ਪੂਰੀ ਕਰ ਗਏ ਸਨ ।

ਸ਼ੇਅਰ ਕਰੋ

📝 ਸੋਧ ਲਈ ਭੇਜੋ