ਡਗਨ ਗਡ ਤੇ ਮਲ੍ਹਰ ਪਾ, ਐਸ਼ਾਂ ਕਰਦਾ ਘਰ ਨੂੰ ਜਾਹ

- (ਕਣਕ ਚੰਗੀ ਬੀਜ ਤੇ ਰੂੜੀ ਪਾ, ਫਿਰ ਮੌਜਾਂ ਪਿਆ ਕਰ)

ਜੇ ਜ਼ਿਮੀਂਦਾਰ ਬੀਜ ਚੰਗਾ ਪਾਵੇ ਤੇ ਪੈਲੀਆਂ ਵਿੱਚ ਰੂੜੀ ਵੀ ਤਾਂ ਫਿਰ ਮੌਜਾਂ ਹਨ । ਸਿਆਣਿਆਂ ਨੇ ਠੀਕ ਹੀ ਕਿਹਾ ਹੈ 'ਡਗਨ ਗਡ ਤੇ ਮਲ੍ਹਰ ਪਾ, ਐਸ਼ਾਂ ਕਰਦਾ ਘਰ ਨੂੰ ਜਾਹ ।'

ਸ਼ੇਅਰ ਕਰੋ

📝 ਸੋਧ ਲਈ ਭੇਜੋ