ਡਾਂਗੀ ਦਾ ਤਲਾ ਮੂੰਹ, ਤੇ ਨਾ ਰੋਸ਼ਨ ਖ਼ਾਤੂਨ

- (ਸ਼ਕਲ ਮਾੜੀ ਹੋਵੇ ਤੇ ਦੱਸੇ ਮੈਂ ਬੜੀ ਸੁੰਦਰੀ ਹਾਂ । ਹੋਵੇ ਕੁਝ ਤੇ ਪਖੰਡ ਕਰਕੇ ਦੱਸੇ ਕੁਝ ਹੋਰ)

ਅਖੇ ‘ਡਾਂਗੀ ਦਾ ਤਲਾ ਮੂੰਹ; ਤੇ ਨਾ ਰੋਸ਼ਨ ਖ਼ਾਤੂਨ। ਇਸੇ ਸ਼ਕਲ ਦਾ ਮਾਣ ਕਰਦੀ ਫਿਰਦੀ ਏਂ ?

ਸ਼ੇਅਰ ਕਰੋ

📝 ਸੋਧ ਲਈ ਭੇਜੋ