ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੈ

- (ਪਰਾਈਆਂ ਚੰਗੀਆਂ ਸੁਹਣੀਆਂ ਇਸਤ੍ਰੀਆਂ ਨੂੰ ਮਾਵਾਂ, ਭੈਣਾਂ ਤੇ ਧੀਆਂ ਦੇ ਬਰਾਬਰ ਜਾਣੋ)

ਉਸਦੀ ਸਾਰੀ ਜ਼ਿੰਦਗੀ ਇਵੇਂ ਹੀ ਗੁਜ਼ਰੀ । ਮੈਂਲੀ ਅੱਖ ਨਾਲ ਉਸ ਕਦੇ ਕਿਸੇ ਵੱਲ ਨਹੀਂ ਤੱਕਿਆ। ਗੁਰਬਾਣੀ ਦਾ ਮਹਾਂ-ਵਾਕ 'ਦੇਖ ਪਰਾਈਆਂ ਚੰਗੀਆਂ, ਮਾਵਾਂ, ਭੈਣਾਂ, ਧੀਆਂ ਜਾਣੈ' ਉਸਦਾ ਜੀਵਨ ਆਸ਼ਾ ਸੀ ।

ਸ਼ੇਅਰ ਕਰੋ

📝 ਸੋਧ ਲਈ ਭੇਜੋ