ਧਨ ਭਾਗ ਗੋਬਿੰਦੀ ਦੇ, ਕਟਾਸੋਂ ਸੁਕੀ ਆਈ

- (ਕਟਾਸ ਜਿਹਲਮ ਦੇ ਜ਼ਿਲੇ ਵਿੱਚ ਇਕ ਤੀਰਥ ਹੈ । ਜਦ ਕੋਈ ਕਿਸੇ ਚੰਗੀ ਥਾਂ ਜਾਕੇ ਵੀ ਖਾਲੀ ਹੀ ਮੁੜੇ)

ਅਸੀਂ ਤਾਂ ਜਿੱਥੇ ਜਾਈਏ, ਭੈੜਾ ਹੀ ਹਾਲ ਹੁੰਦਾ ਹੈ। ਸਾਡਾ ਤਾਂ ਉਹ ਹਾਲ ਹੈ, ਅਖੇ ਧਨ ਭਾਗ ਗੋਬਿੰਦੀ ਦੇ ਕਟਾਸੋਂ ਸੁਕੀ ਆਈ'।

ਸ਼ੇਅਰ ਕਰੋ

📝 ਸੋਧ ਲਈ ਭੇਜੋ