ਢਿੱਡ ਨ ਪਈਆਂ ਰੋਟੀਆਂ, ਸਭੇ ਗਲਾਂ ਖੋਟੀਆਂ

- (ਰੱਜਵੀਂ ਰੋਟੀ, ਚੰਗੀ ਮਜੂਰੀ ਬਿਨਾਂ ਕੋਈ ਕੰਮ ਸਿਰੇ ਨਹੀਂ ਚੜ੍ਹਦਾ)

ਕੁਰਬਾਨ ਅਲੀ - ਸ਼ਾਹ ! ਤੂੰ ਮਜੂਰੀ ਪੂਰੀ ਨਹੀਂ ਦੇਂਦਾ, ਅਸੀਂ ਕੰਮ ਕਿਵੇਂ ਕਰੀਏ ਸਿਆਣਿਆ ਦਾ ਅਖਾਣ ਹੈ ਕਿ 'ਢਿੱਡ ਨਾ ਪਈਆਂ ਰੋਟੀਆਂ, ਸਭੇ ਗਲਾਂ ਖੋਟੀਆਂ ।"

ਸ਼ੇਅਰ ਕਰੋ

📝 ਸੋਧ ਲਈ ਭੇਜੋ