ਢਿਲਿਆਂ ਸ਼ਾਹਾਂ ਦੇ ਨਾ ਮੂਲ ਨਾ ਵਿਆਜ

- (ਬੇਪਰਵਾਹੀ ਨਾਲ ਵਪਾਰ ਆਦਿ ਵਿੱਚ ਤਬਾਹੀ ਹੁੰਦੀ ਹੈ)

ਦੋਸਤ ! ਭਾਵੇਂ ਨੌਕਰੀ ਹੈ, ਭਾਵੇਂ ਵਪਾਰ ਹੈ, ਰਾਤ-ਦਿਨ ਲਾ ਕੇ ਸਾਖ ਬਣਦੀ ਹੈ ਨਹੀਂ ਤਾਂ ਓਹੀ ਹਾਲ ਹੈ ਅਖੇ ਢਿੱਲਿਆਂ ਸ਼ਾਹਾਂ ਦੇ ਨਾ ਮੂਲ ਨਾ ਵਿਆਜ।

ਸ਼ੇਅਰ ਕਰੋ

📝 ਸੋਧ ਲਈ ਭੇਜੋ