ਦਿਲੀ ਦੇ ਬਾਂਕੇ, ਬਗਲ ਵਿੱਚ ਇੱਟਾਂ

- (ਹੱਥ ਪੱਲੇ ਕੁਝ ਨਾ ਹੋਣਾ ਤੇ ਕਾ ਸ਼ਾਕੀ ਬਾਹਲੀ ਵਿਖਾਣੀ)

ਮੁਨਸ਼ੀ - ਕਾਕਾ, ਤੇਰਾ ਤਾਂ ਇਹ ਹਾਲ ਹੈ ਕਿ 'ਦਿੱਲੀ ਦੇ ਬਾਂਕੇ, ਬਗਲ ਵਿੱਚ ਇੱਟਾਂ’, ਖੱਟਦਾ ਕਮਾਦਾਂ ਤਾਂ ਤੂੰ ਕੁਝ ਨਹੀਂ, ਪਰ ਨਖਰਾ ਬੜਾ ਕਰਦਾ ਹੈਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ