ਡੂੰਮਣੀ ਦੀ ਨੱਥ, ਕਦੀ ਨੱਕ ਕਦੀ ਹੱਥ

- (ਹੋਛਾ ਬੰਦਾ ਆਪਣੀ ਛੋਟੀ ਜਿਹੀ ਚੀਜ਼ ਦਾ ਵੀ ਵਿਖਾਲਾ ਪਾਉਣੋਂ ਨਹੀਂ ਰਹਿੰਦਾ)

ਸਰਦਾਰ-ਹੋਛੇ ਹਰਨਾਮੇ ਨੂੰ ਕੀ ਆਖਣਾ ਹੈ, ਡੂੰਮਣੀ ਦੀ ਨੱਥ ਕਦੀ ਨੱਕ ਕਦੀ ਹੱਥ। ਉਸ ਨੇ ਵਿਖਾਲਾ ਕਰਨ ਤੋਂ ਬਾਜ਼ ਥੋੜਾ ਆਉਣਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ