ਡੋਰੇ ਤੋਂ ਕੀ ਲੈਣਾ ਹੈ, ਆਟਾ ਬਹੁਤਾ ਦੇਖ ਲੈ

- (ਭਾਵ ਚੀਜ਼ ਨੂੰ ਵੇਖੋ ਨਾ ਕਿ ਕਿਹੋ ਜਿਹੇ ਪਾਸੋਂ ਮਿਲਦੀ ਹੈ)

ਮੁੰਡਾ ਵੇਖੋ ਚਿੱਬੜ ਜਿਹਾ ਤੇ ਕੁੜੀ ਵੇਖੋ ਪਰੀ ਜਿਹੀ। ਪਰ ਕੁੜੀ ਖੁਸ਼ ਹੈ। ਆਖਦੀ ਹੈ, ‘ਡੋਰੇ ਤੋਂ ਕੀ ਲੈਣਾ ਹੈ, ਆਟਾ ਬਹੁਤਾ ਦੇਖ ਲੈ । ਪੱਲੇ ਧਨ ਤਾਂ ਹੈ ਸੂ ਨਾ ।

ਸ਼ੇਅਰ ਕਰੋ

📝 ਸੋਧ ਲਈ ਭੇਜੋ