ਦੁਧ ਸਾਂਭੇ ਗੁਜਰੇਟੀ, ਧਨ ਸਾਂਭੇ ਖਤਰੇਟੀ

- (ਆਪਣੀ ਚੀਜ਼ ਹਰ ਕੋਈ ਸੰਭਾਲ ਕੇ ਰੱਖਦਾ ਹੈ, ਥੋੜੀ ਵਾਲਾ ਥੋੜੀ, ਬਹੁਤੀ ਵਾਲਾ ਬਹੁਤੀ)

ਤੁਸੀਂ ਸਾਨੂੰ ਕੀ ਮਿਹਣਾ ਮਾਰਦੇ ਹੋ ਕੰਜੂਸੀ ਦਾ ? ਤੁਸੀਂ ਘੱਟ ਹੋ ? 'ਦੁਧ ਸਾਂਭੇ ਗੁਜਰੇਟੀ, ਧੰਨ ਸਾਂਭੇ ਖਤਰੇਟੀ । ਹਰੇਕ ਨੂੰ ਆਪਣੀ ਵਸਤ ਪਿਆਰੀ ਹੁੰਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ