ਦੁੱਧਲ ਗਾਂ ਦੀਆਂ ਲੱਤਾਂ ਸਹਿ ਲਈਦੀਆਂ ਨੇ

- (ਗੁਣਵਾਨ ਜਾਂ ਕਮਾਊ ਆਦਮੀ ਦਾ ਗੁੱਸਾ ਵੀ ਝੱਲ ਲੈਣਾ ਠੀਕ ਹੈ)

ਠੀਕ ਤੇ ਹੈ, ਬਾਬਾ ਜੀ ! ਦੁੱਧਲ ਗਾਂ ਦੀਆਂ ਲੱਤਾਂ ਚੁੱਪ ਕਰਕੇ ਸਹਿ ਲਈਦੀਆਂ ਨੇ । ਮਦਦਗਾਰ ਜੋ ਹੋਇਆ ਹਰ ਵੇਲੇ ਦਾ। ਕਦੀ ਝਿੜਕ ਲੈਂਦਾ ਹੈ, ਤਾਂ ਕੀ ਹੋਇਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ