ਦੂਜੇ ਦੀ ਅੱਖ ਦਾ ਤੀਲਾ ਦਿਸਦਾ ਏ ਤੇ ਆਪਣੀ ਅੱਖ ਦਾ ਸ਼ਤੀਰ ਵੀ ਨਹੀਂ ਦਿਸਦਾ

- (ਦੂਜੇ ਦੇ ਔਗੁਣ ਦੱਸਣੇ ਪਰ ਆਪਣੀ ਪੀੜ੍ਹੀ ਹੇਠ ਸੋਟਾ ਨਾ ਫੇਰਨਾ)

ਪੰਡਤ ਜੀ ! ਤੁਸੀਂ ਦੂਜਿਆਂ ਦੇ ਔਗੁਣ ਦੱਸਨ ਵਿੱਚ ਸ਼ੇਰ ਹੋ, ਤੁਹਾਨੂੰ 'ਦੂਜੇ ਦੀ ਅੱਖ ਦਾ ਤੀਲਾ ਦਿਸਦਾ ਹੈ, ਪਰ ਆਪਣਾ ਸ਼ਤੀਰ ਵੀ ਨਹੀਂ ਦਿਸਦਾ'। ਕਦੀ ਆਪਣੇ ਔਗੁਣਾਂ ਵੱਲ ਵੀ ਵੇਖਿਆ ਕਰੋ।

ਸ਼ੇਅਰ ਕਰੋ

📝 ਸੋਧ ਲਈ ਭੇਜੋ