ਹੱਥ ਵਿੱਚ ਗੁੱਤ ਤੇ ਠੈਂਹ ਸੋਟਾ

- (ਜਦ ਘਰ ਵਿੱਚ ਨਿਤ ਮੀਆਂ ਬੀਬੀ ਦੀ ਲੜਾਈ ਹੁੰਦੀ ਰਹੇ)

ਓਹ ਪਰਲੇ ਦਰਜੇ ਦਾ ਐਬੀ, ਅਮੋੜ ਤੇ ਕਲਾ ਦਾ ਅਵਤਾਰ ਸੀ, ਕਿਹੜਾ ਦਿਨ ਹੁੰਦਾ ਜਦ ਇਨ੍ਹਾਂ ਦੇ ਘਰ 'ਹੱਥ ਵਿੱਚ ਗੁੱਤ ਤੇ ਠੈਂਹ ਸੋਟਾ' ਵਾਲਾ ਨਾਟਕ ਨਹੀਂ ਸੀ ਖੇਡਿਆ ਜਾਂਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ