ਇਕ ਬੋਟੀ, ਸੌ ਕੁੱਤੇ

- (ਜਦ ਚੀਜ਼ ਥੋੜੀ ਹੋਵੇ ਤੇ ਗਾਹਕ ਬਹੁਤੇ ਹੋਣ)

ਜੀ ਰੌਲਾ ਤਾਂ ਪੈਣਾ ਹੀ ਹੋਇਆ । ਇੱਕ ਸੇਰ ਮਿਠਾਈ ਤੇ ਲੈਣ ਵਾਲਾ ਸਾਰਾ ਸਕੂਲ। 'ਇਕ ਬੋਟੀ ਸੌ ਕੁੱਤੇ'; ਸਾਰਿਆਂ ਵਿੱਚ ਕਿਵੇਂ ਵੰਡੀਏ ?

ਸ਼ੇਅਰ ਕਰੋ

📝 ਸੋਧ ਲਈ ਭੇਜੋ