ਜੇਠ ਹਾੜ ਕੁਖੀਂ ਸਾਵਣ ਭਾਦੋਂ ਰੁੱਖੀਂ

- (ਹਾੜ੍ਹ ਦੀਆਂ ਲੋਆਂ ਤੋਂ ਬਚਣ ਲਈ ਅੰਦਰ ਠੰਡੇ ਥਾਂ ਰਹੋ ਤੇ ਸਾਵਣ ਦੇ ਹੁੱਸੜ ਤੋਂ ਬਚਣ ਲਈ ਦਰਖ਼ਤਾਂ ਦੀ ਓਟ ਲਉ)

ਹਾਏ ਕਰਮੀ ! ਅੱਜ ਕੱਲ ਤਾਂ ਅੰਦਰ ਹੀ ਰਹਿਣਾ ਚੰਗਾ ਹੈ। ਸੱਚ ਹੈ 'ਜੇਠ ਹਾੜ ਕੁਖੀਂ, ਸਾਵਣ ਭਾਦੋਂ ਰੁੱਖੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ