ਝੂਠ ਚਾਹੇ ਭੇਸ, ਸਚ ਕਹੇ ਮੈਂ ਨੰਗਾ ਭਲਾ

- (ਝੂਠ ਨੂੰ ਛੁਪਾਣ ਲਈ ਕਈ ਹੀਲੇ ਕਰਨੇ ਪੈਂਦੇ ਹਨ, ਪਰ ਸੱਚ ਨੂੰ ਛੁਪਾਣ ਦੀ ਲੋੜ ਨਹੀਂ ਪੈਂਦੀ)

ਪੰਚ -ਸ਼ਾਹ ! ਸੱਚ ਕਹਿਨ ਵਿੱਚ ਕੋਈ ਝਿਜਕ ਨਹੀਂ ਹੁੰਦੀ, ਡਰ ਤਾਂ ਝੂਠ ਕਹਿਣ ਵਿੱਚ ਹੀ ਹੁੰਦਾ ਹੈ। 'ਝੂਠ ਚਾਹੇ ਭੇਸ, ਸੱਚ ਕਹੇ ਮੈਂ ਨੰਗਾ ਭਲਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ