ਜੋਗੀ ਜੋਗੀ ਲੜ ਮੋਏ ਖਪਰ ਦਾ ਨੁਕਸਾਨ

- (ਜਦ ਝਗੜਾ ਕੋਈ ਕਰਨ ਤੇ ਹਾਨ ਕਿਸੇ ਦਾ ਹੋਵੇ)

ਪੰਚ ਸ਼ਾਹ, ਬੋਲ ਚਾਲ ਤਾਂ ਤੇਰੀ ਤੇ ਰੁਲਦੂ ਸ਼ਾਹ ਦੀ ਹੋਈ ਅਤੇ ਰਗੜਿਆ ਗਿਆ ਵਿਚਾਰਾ ਨਿਹਾਲ ਚੰਦ । ਅਖੇ 'ਜੋਗੀ ਜੋਗੀ ਲੜੇ ਤੇ ਖਪਰ ਦਾ ਨੁਕਸਾਨ' । ਉਸ ਵਿਚਾਰੇ ਨੇ ਕਿਸੇ ਦਾ ਕੀ ਵਿਗਾੜਿਆ ਸੀ ?

ਸ਼ੇਅਰ ਕਰੋ

📝 ਸੋਧ ਲਈ ਭੇਜੋ