ਖਾਣਾ ਖਾਧਾ ਤੇ ਪਤਲ ਪਾਣੀ

- (ਮਤਲਬ ਕੱਢਣ ਸਾਰ ਹੀ ਕਿਸੇ ਦੀ ਕੀਤੀ ਭੁਲਾ ਦੇਣੀ)

ਇਨੀ ਛੇਤੀ ਅੱਖ ਨਹੀਂ ਫੇਰਨੀ ਚਾਹੀਦੀ । 'ਖਾਣਾ ਖਾਧਾ ਤੇ ਪਤਲ ਪਾਣੀ' ਵਾਲੀ ਗੱਲ ਚੰਗੀ ਨਹੀਂ ਹੁੰਦੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ