ਲੋਹਾਰ ਦੀ ਸੰਨ੍ਹੀ ਕਦੇ ਪਾਣੀ ਵਿੱਚ ਕਦੇ ਅੱਗ ਵਿੱਚ

- (ਭੈੜੇ ਪੁਰਸ਼ ਦੇ ਵਸ ਪੈਕੇ ਬਹੁਤ ਦੁਖੀ ਹੋਈਦਾ ਹੈ)

ਸਾਡਾ ਹਾਲ ਕੀ ਪੁੱਛਦੇ ਹੋ ? 'ਲੋਹਾਰ ਦੀ ਸੰਨ੍ਹੀ ਵਾਂਗ ਕਦੀ ਪਾਣੀ ਵਿੱਚ ਕਦੀ ਅੱਗ ਵਿੱਚ' ਹੁੰਦੇ ਹਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ