ਲੋਹਕਾ ਲਦ ਸਵੇਲੇ ਆ

- (ਥੋੜਾ ਕੰਮ ਸਿਰ ਤੇ ਚੁਕੋ ਜੋ ਕਰ ਸਕੋ, ਫਿਰ ਸੁਖਾਲੇ ਰਹੋਗੇ)

ਜੀਤ ਸਿੰਘ ਜੀ, ਹੁਣ ਵਾਧੂ ਖੇਕਲਾਂ ਛੱਡ ਦਿਓ। 'ਲੋਹਕਾ ਲੱਦ ਸਵੇਲੇ ਆ' ਵਾਲਾ ਨੇਮ ਧਾਰੋ।

ਸ਼ੇਅਰ ਕਰੋ

📝 ਸੋਧ ਲਈ ਭੇਜੋ