ਮਾੜੇ ਦੀ ਜੋਰੂ ਜਣੇ ਖਣੇ ਦੀ ਭਾਬੀ

- (ਜਦ ਮਾੜੇ ਤੇ ਕਮਜ਼ੋਰ ਪੁਰਸ਼ ਨੂੰ ਜਣਾਂ ਖਣਾ ਦਬਾਉਣ ਲੱਗ ਪਏ)

ਰੌਣਕ ਰਾਮ ਦੀ ਕੀ ਪੁਛਦੇ ਹੋ ? ਜਿਸ ਦਾ ਜੀ ਆਇਆ, ਗਰੀਬ ਨੂੰ ਕੰਮ ਲਾ ਲਿਆ। 'ਮਾੜੇ ਦੀ ਜੋਰੂ ਜਣੇ ਖਣੇ ਦੀ ਭਾਬੀ' ਹੁੰਦੀ ਹੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ