ਮਾਂ ਹੱਥ ਕੂਲੇ ਨੇ, ਪੁੱਤ ਲਗਣ ਤੇ ਜਾਣੇ

- (ਬਿਨਾਂ ਵਰਤੋਂ ਜਾਂ ਤਜਰਬੇ ਦੇ ਕਿਸੇ ਦਾ ਕੁਝ ਪਤਾ ਨਹੀਂ ਲਗਦਾ)

ਨਿਰਮਲ- ਕ੍ਰਿਸ਼ਨਾ ! ਮੈਂ ਕਿਵੇਂ ਮਾਸੀ ਦੀ ਨਨਾਣ ਨੂੰ ਸਮਝਦੀ, ਨਾ ਕਦੇ ਮਿਲੀ ਨਾ ਗਿਲੀ ਓਪਰੀ ਪਛਾਣ ਕਿਸ ਕੰਮ ? ਅਖੇ ਮਾਂ ਹੱਥ ਕੂਲੇ ਨੇ, ਪੁੱਤ ਲਗਣ ਤੇ ਜਾਣੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ