ਮਾਂ ਮਰ ਗਈ ਭੁੱਖ ਦੇ ਹਾਵੇ, ਧੀ ਦਾ ਨਾ ਰੱਜੀ

- (ਕਿਸੇ ਦੇ ਹੱਥ ਪਲੇ ਕੁਝ ਨਾ ਹੋਵੇ, ਪਰ ਦੂਜਿਆਂ ਉੱਤੇ ਵਡਿਆਈ ਦਾ ਰੋਹਬ ਪਾਇਆ ਜਾਵੇ)

ਹੀਰੇ- ਸਾਵਿਤਰੀ ਦੇ ਘਰ ਤਾਂ ਰੱਜਵੀਂ ਰੋਟੀ ਵੀ ਨਹੀਂ ਪਕਦੀ ਪਰ ਸ਼ਾਨ ਤਸੀਲਦਾਰਨੀ ਦੀ ਹੈ, ਅਖੇ 'ਮਾਂ ਮਰ ਗਈ ਭੁੱਖ ਦੇ ਹਾਵੇ ਧੀ ਦਾ ਨਾਂ ਰੱਜੀ।'

ਸ਼ੇਅਰ ਕਰੋ

📝 ਸੋਧ ਲਈ ਭੇਜੋ