ਮਾਂ ਮੇਘਣੀ ਪਿਉ ਮੜ੍ਹਾਸ, ਪੁੱਤਰ ਦਾ ਨਾਂ ਠਾਕਰ ਦਾਸ

- (ਜਦ ਮਾਪੇ ਨਿਕੰਮੇ ਹੋਣ ਪਰ ਪੁੱਤਰ ਆਪਣੇ ਆਪ ਨੂੰ ਵੱਡਾ ਦੱਸੇ)

ਕੌਣ ਨਹੀਂ ਜਾਣਦਾ ਇਸਦੀ ਹੈਸੀਅਤ ਨੂੰ, ਜਿੰਨਾ ਮਰਜ਼ੀ ਹੈ, ਵੱਡਾ ਬਣ ਬਣ ਦਸੇ। ਅਖੇ 'ਮਾਂ ਮੇਘਣੀ, ਪਿਉ ਮੜ੍ਹਾਸ, ਪੁੱਤਰ ਦਾ ਨਾਂ ਠਾਕਰ ਦਾਸ'।

ਸ਼ੇਅਰ ਕਰੋ

📝 ਸੋਧ ਲਈ ਭੇਜੋ